Parental Guidance Suggested and
 cookies are here to make a better web experience for you! For more information, please read our Privacy Policy, Terms of Services and Cookie Policy

Loading...
Find videos from the title

Rhythm Boyz

Chal Jindiye | Amrinder Gill | Dr Zeus | Bir Singh | Judaa 3 | Chapter 1

  Tuesday, August 31, 2021    00:04:45

Subscribe

ਕਿਸਾਨ ਏਕਤਾ ਜਿੰਦਾਬਾਦ  
ਚੱਲ ਜਿੰਦੀਏ  
ਲਿਖਤ ਅਤੇ ਧੁਨ: ਬੀਰ ਸਿੰਘ  
ਸੰਗੀਤ : ਡਾਕਟਰ ਜ਼ਿਊਸ  
ਫਿਲਮਾਕਣ :  ਬਲਜੀਤ ਸਿੰਘ ਦਿਓ  
ਏਰੋਪ ਕੈਮਰਾਮੈਨ: ਪ੍ਰਦੀਪ ਖਾਨਵੀਲਕਰ ਕਰਿਸਟੀਨਾ ਮੋਮੌਰੀ  
ਪੰਜਾਬ ਟੀਮ : ਭਿੰਡਰ ਬੁਰਜ  
ਸੰਪਾਦਕ : ਸਾਦਿਕ ਅਲੀ ਸ਼ੇਖ & ਪਰਮਿੰਦਰ ਵਿਰਦੀ  
ਜੁਦਾ ੩ ਭਾਗ ੧  
ਪੇਸ਼ਕਸ਼ : ਕਾਰਜ ਗਿੱਲ  
ਗਾਇਕ : ਅਮਰਿੰਦਰ ਗਿੱਲ  
ਗੀਤਕਾਰ : ਰਾਜ ਰਣਜੋਧ , ਹਰਮਨਜੀਤ , ਬੀਰ ਸਿੰਘ ਨਵੀ ਫਿਰੋਜਪੁਰੀਆ ਜੱਗੀ ਜਾਗੋਵਾਲ ਉਮਾਰ ਮਲਿਕ  
ਰਿਧਮ ਬੋਏਜ਼ ਕੈਨੇਡਾ ਸ਼ਮੀਰ ਚੀਮਾ  
ਵਿਸ਼ੇਸ ਧੰਨਵਾਦ : ਹਰਪ੍ਰੀਤ ਚੀਮਾ ਪ੍ਰਭਦੀਪ ਢਿੱਲੋਂ ਰਣਜੋਧ ਸਿੰਘ (ਹਾਂਜੀ ਰੇਡੀਓ) ਜਰਨੈਲ ਸਿੰਘ, ਅੰਬਰਦੀਪ ਸਿੰਘ, ਜਨਜੋਤ ਸਿੰਘ ਜੱਗੀ ਯੂ ਕੇ ਗੁਰਸ਼ਬਦ ਬੀਰ ਸਿੰਘ ਹਰਮਨਜੀਤ ਗੁਰਪ੍ਰੀਤ ਮਾਨ ਮਨਜੋਤ ਸਿੰਘ ਦੁੱਲਟ ਤੇਜਬੀਰ ਕੰਬੋ ਲੋਅ ਕੀ ਅਨਾਮਿਕ ਚੌਹਾਨ ਅਮ੍ਰਿਤ ਵੜੈਚ ਜਸ਼ਨ ਸਿੱਧੂ ਮੋਨੀਸ਼ਾ ਭੱਟ ਸ਼ਰਨਜੀਤ ਸੋਨਾ ਟੀਮ ਵਿਰਾਸਤ ਫਿਲਮਜ਼ ਭਿੰਡਰ ਬੁਰਜ  ਹਰਵੀਰ ਸੰਧੂ ਗੁਰਸਿਮਰਨ ਬਰਾੜ  
 
Farmers Feed Nation  
Chal Jindiye  
Lyrics & Composition : Bir Singh  
Music : Dr. Zeus  
Video : Baljit Singh Deo  
Executive Producer : Shamir Cheema  
Assistant Director : Sidak Gill  
Assistant Camera : Benny Bhoday & Tony  
Executive Producer : Shamir Cheema  
Production Coordinator : Prab Deo  
Photographer/ Production Coordinator : Tejbir Singh Kambo  
Makeup Renu Sidhu  
Production Vehicles : Shaun Clearway  
Additional Team : Chacha  
Europe DOP : Pardeep Khanvalekar / Christina Moumouri  
Punjab DOP : Bhindder Burj  
Editor : Sadik Ali Shaikh & Parminder Virdi  
Post production - Varun Bansal (Final Step)  
DI at Afterplay Studios(Maddy) and Rabab Studios  
DI Colorist : Prakash Joseph, Nimesh Chaudhary  
 
Judaa 3   Part 1  
Conceived & Presented by Karaj Gill  
Singer : Amrinder Gill  
Music : Dr. Zeus  
Executive Producer : Shamir Cheema  
Lyrics : Raj Ranjodh ,Harmanjeet , Bir Singh, Navi Ferozpuria, Jaggi Jagowal & Umar Malik Mixed by Dr. Zeus at DeeZee Music  Studio UK  
Mastered by Naweed @whitfieldmastering London  
Designed by Vitamin V  
Publicity Designs : Sardaar Saab Design Studio (Sharanpreet Singh Rai)  
Special Thanks : Harpreet Cheema, Prabhdeep Dhillon, Ranjodh Singh (Radio Haanji) Jarnail Singh, Amberdeep Singh, Janjot Singh, Jaggi Uk, Gurshabad, Bir Singh, Harmanjeet, Gurpreet Maan, Manjot Singh Dullat, Sadik Ali Shaikh, Tejbir Kambo, Amrit Waraich, Jashan Sidhu, Monisha Bhatt, Sharanjit Sona, Bhinnder Burj, Virasat Films Team, Harveer Sandhu, Gursimran Brar  
Additional Programming: Anamik Chauhan, Lowkey  
 
Download & Listen "Judaa 3 Chapter 1"  
Spotify:- https://spoti.fi/3kAf1ba  
iTunes:- https://apple.co/3gRO8OR  
 
Watch Judaa 3 Full Song -  
Band Darwaze - https://bit.ly/3BHNbkj  
Pagg ft. Nseeb - https://bit.ly/2WQzfFM  
Zid Kaisi - https://bit.ly/3gY2hKC  
Muqabla - https://bit.ly/2WIp0Dv  
Gussa - https://bit.ly/3t9RwJX  
Necklace - https://bit.ly/3DM8SkP  
Band Darwaze Ballad - https://bit.ly/2WUOqh3  
 
 
Lyrics:  
ਚਲ ਜਿੰਦੀਏ, ਚਲ ਜਿੰਦਿਏ  
ਚਲ ਉੱਠ ਚੱਲੀਏ, ਤੁਰ ਚੱਲੀਏ  
ਏਸ ਜਹਾਨੋਂ, ਓਸ ਨਗਰ ਵੱਲ ਦੂਰ ਕੁੜੇ ।  
ਮਨ ਮੰਦਰ ਵਿੱਚ ਸਿਆਹ ਹਨੇਰਾ  
ਕਰੀਏ ਨੂਰੋ ਨੂਰ ਕੁੜੇ ।  
ਚਲ ਜਿੰਦੀਏ, ਚਲ ਜਿੰਦਿਏ  
ਚਲ ਉੱਠ ਚੱਲੀਏ, ਤੁਰ ਚੱਲੀਏ  
ਏਸ ਜਹਾਨੋਂ, ਓਸ ਨਗਰ ਵੱਲ ਦੂਰ ਕੁੜੇ ।  
 
ਓਸ ਨਗਰ ਦਰਬਾਨ ਸਖ਼ਤ ਕੁਝ  
ਨਾਲ ਲੈ ਜਾਣ ਨੀ ਦਿੰਦੇ ।  
ਹਉਮੈ ਦੀ ਪੰਡ ਬਾਹਰ ਲਵਾਹ ਲੈਣ  
ਅੰਦਰ ਲਿਆਉਣ ਨੀ ਦਿੰਦੇ ।  
ਇਹ ਗਠੜੀ, ਭਾਰ ਸਿਰੇ ਤੇ ਲਾਹ ਕੇ ਸੁੱਟ ਗਰੂਰ ਕੁੜੇ ।  
ਚਲ ਜਿੰਦੀਏ, ਚਲ ਜਿੰਦਿਏ  
ਚਲ ਉੱਠ ਚੱਲੀਏ, ਤੁਰ ਚੱਲੀਏ  
ਏਸ ਜਹਾਨੋਂ, ਓਸ ਨਗਰ ਵੱਲ ਦੂਰ ਕੁੜੇ ।  
 
ਚੱਲ ਜਿੰਦੀਏ, ਚੱਲ ਉੱਡ ਚੱਲੀਏ  
ਖੰਭ ਲਗਾ ਕੇ ਗੀਤਾਂ ਦੇ,  
ਨਾ ਸਚ ਤੇ ਝੂਠ ਦਾ ਤਰਕ ਹੋਵੇ  
ਨਾ ਰੱਬ ਬੰਦੇ ਵਿੱਚ ਫ਼ਰਕ ਹੋਵੇ  
ਨਾ ਚੱਕਰ ਪੁੰਨ ਪਲੀਤਾਂ ਦੇ ।  
 
ਓਸ ਨਗਰ ਵੱਲ ਤੁਰਦੇ ਜਿਹੜੇ  
ਮੁੜਦੇ ਨਈਂ ਦੀਵਾਨੇ ।  
ਜਿਉਂ ਘਰ ਜਾ ਕੇ ਇੱਕ ਹੋ ਜਾਂਦੇ  
ਅੱਗਾਂ ਵਿੱਚ ਪਰਵਾਨੇ ।  
ਜੋ ਸ਼ੀਸ਼ਾ ਯਾਦ ਕਰਾਉਂਦੈ ਭੰਨ ਕੇ ਕਰਦੇ ਚੂਰ ਕੁੜੇ ।  
ਚਲ ਜਿੰਦੀਏ, ਚਲ ਜਿੰਦਿਏ  
ਚਲ ਉੱਠ ਚੱਲੀਏ, ਤੁਰ ਚੱਲੀਏ  
ਏਸ ਜਹਾਨੋਂ, ਓਸ ਨਗਰ ਵੱਲ ਦੂਰ ਕੁੜੇ ।  
 
Come on jindriye ( my life) , get up, lets move from this world to that far-away land.  
The mind is a void of darkness, let’s fill it with divine light.  
The doorman of that place is strict, He doesn’t allow anything to be carried along.  
The load of Ego has to be left outside, to enter into that heavenly place.  
This bundle is a weight on your head, throw it aside.  
 
Come on life, let’s fly with the wings of the songs  
To the place where there is no judgement  
Where there is no difference in God and Man.  
Where there is no righteousness and no vice.  
 
Those who take this path, they never bother to return.  
Just like the moths, that fly right into the Fluorescence and die.  
The mirror which makes you remember the previous life , shatter it all.  
 
#AmrinderGill #BirSingh #DrZeus #Judaa3  
 
Follow us on -  
YouTube - http://bit.ly/RhythmBoyz  
Facebook - https://m.facebook.com/RBzEnt/  
Instagram - https://www.instagram.com/rhythmboyzentertainment

X

Video contents are under categorization.
For copyright or content removal, please mail to [email protected]